Arabic with tafsir
Listen to Surah Al-Fil (851 reciters)
بِسۡمِ ٱللَّهِ ٱلرَّحۡمَٰنِ ٱلرَّحِيمِ
أَلَمۡ تَرَ كَيۡفَ فَعَلَ رَبُّكَ بِأَصۡحَٰبِ ٱلۡفِيلِ ١ਕੀ ਤੁਸੀਂ ਨਹੀਂ ਵੇਖਿਆ, ਕੀ ਤੁਹਾਡੇ ਰੱਬ ਨੇ ਹਾਥੀ ਵਾਲਿਆਂ ਦੇ ਨਾਲ ਕੀ ਕੀਤਾ। أَلَمۡ يَجۡعَلۡ كَيۡدَهُمۡ فِي تَضۡلِيلٍ ٢ਕੀ ਉਸ ਨੇ ਉਨ੍ਹਾਂ ਦੀ ਸਕੀਮ ਨੂੰ ਅਸਫ਼ਲ ਨਹੀਂ ਕਰ ਦਿੱਤਾ وَأَرۡسَلَ عَلَيۡهِمۡ طَيۡرًا أَبَابِيلَ ٣ਅਤੇ ਉਨ੍ਹਾਂ ਤੇ ਝੂੰਡਾਂ ਦੇ ਝੂੰਡ ਚਿੜੀਆਂ ਦੇ(ਅਬਾ-ਬੀਲ) ਭੇਜੇ। تَرۡمِيهِم بِحِجَارَةٍ مِّن سِجِّيلٍ ٤ਜਿਹੜੀਆਂ ਉਨ੍ਹਾਂ ਤੇ ਕੰਕਰਾਂ ਦੀਆਂ ਪੱਥਰੀਆਂ ਸੁੱਟਦੀਆਂ ਸਨ। فَجَعَلَهُمۡ كَعَصۡفٍ مَّأۡكُولِۭ ٥ਫਿਰ ਅੱਲਾਹ ਨੇ ਉਨ੍ਹਾਂ ਨੂੰ ਖਾਧੇ ਹੋਏ ਘਾਹ-ਚਾਰੇ ਦੀ ਤਰਾਂ ਕਰ ਦਿੱਤਾ।
Translation: Dr. Muhamad Habib, Bhai Harpreet Singh, Maulana Wahiduddin Khan.