Millat al-Islam

Chapter 109 · 6 verses · Dr. Muhamad Habib, Bhai Harpreet Singh, Maulana Wahiduddin Khan

Surah Al-Kafirun in Panjabi

Arabic with tafsir Listen to Surah Al-Kafirun (773 reciters)

بِسۡمِ ٱللَّهِ ٱلرَّحۡمَٰنِ ٱلرَّحِيمِ

قُلۡ يَٰٓأَيُّهَا ٱلۡكَٰفِرُونَ ١ਆਖੋ, ਕਿ ਹੇ ਅਵੱਗਿਆਕਾਰੀਓ لَآ أَعۡبُدُ مَا تَعۡبُدُونَ ٢ਮੈ' ਉਨ੍ਹਾਂ ਦੀ ਇਬਾਦਤ (ਸ਼ੁੱਤ ਪ੍ਰਸਤੀ) ਨਹੀਂ' ਕਰਾਂਗਾ, ਜਿਨ੍ਹਾਂ ਦੀ ਉਪਾਸਨਾ (ਬੁੱਤ-ਪ੍ਰਸਤੀ) ਤੁਸੀ' ਕਰਦੇ ਹੋ। وَلَآ أَنتُمۡ عَٰبِدُونَ مَآ أَعۡبُدُ ٣ਅਤੇ ਨਾ ਤੁਸੀਂ ਉਸ (ਅੱਲਾਹ) ਦੀ ਇਬਾਦਤ ਕਰਨ ਵਾਲੇ ਹੋ, ਜਿਸ ਦੀ ਇਬਾਦਤ ਮੈਂ ਕਰਦਾ ਹਾਂ। وَلَآ أَنَا۠ عَابِدٌ مَّا عَبَدتُّمۡ ٤ਅਤੇ ਮੈ' ਉਨ੍ਹਾਂ ਦੀ ਇਬਾਦਤ ਕਰਨ ਵਾਲਾ ਨਹੀਂ' ਹਾਂ, ਜਿਨ੍ਹਾਂ ਦੀ ਇਬਾਦਤ ਤੁਸੀਂ ਕੀਤੀ ਹੈ। وَلَآ أَنتُمۡ عَٰبِدُونَ مَآ أَعۡبُدُ ٥ਅਤੇ ਨਾ ਤੁਸੀਂ ਉਸ ਦੀ ਇਬਾਦਤ ਕਰਨ ਵਾਲੇ ਹੋ, ਜਿਸ ਦੀ ਇਬਾਦਤ ਮੈਂ ਕਰਦਾ ਹਾਂ। لَكُمۡ دِينُكُمۡ وَلِيَ دِينِ ٦ਤੁਹਾਡੇ ਲਈ ਤੁਹਾਡਾ ਦੀਨ ਅਤੇ ਮੇਰੇ ਲਈ ਮੇਰਾ ਦੀਨ।

Translation: Dr. Muhamad Habib, Bhai Harpreet Singh, Maulana Wahiduddin Khan.