Arabic with tafsir
Listen to Surah Al-Qaria (1290 reciters)
بِسۡمِ ٱللَّهِ ٱلرَّحۡمَٰنِ ٱلرَّحِيمِ
ٱلۡقَارِعَةُ ١ਖੜ-ਖੜਾਉਣ ਵਾਲੀ। مَا ٱلۡقَارِعَةُ ٢ਕੀ ਹੈ ਖੜ-ਖੜਾਉਣ ਵਾਲੀ। وَمَآ أَدۡرَىٰكَ مَا ٱلۡقَارِعَةُ ٣ਅਤੇ ਤੁਸੀਂ ਕੀ ਜਾਣੋ, ਕਿ ਕੀ ਹੈ, ਉਹ ਖੜ-ਖੜਾਉਣ ਵਾਲੀ। يَوۡمَ يَكُونُ ٱلنَّاسُ كَٱلۡفَرَاشِ ٱلۡمَبۡثُوثِ ٤ਜਿਸ ਦਿਨ ਲੋਕ ਪਤੰਗਿਆ ਦੀ ਤਰਾਂ ਖਿਲ੍ਹਰੇ ਹੋਏ ਹੋਣਗੇ। وَتَكُونُ ٱلۡجِبَالُ كَٱلۡعِهۡنِ ٱلۡمَنفُوشِ ٥ਅਤੇ ਪਹਾੜ ਪਿੰਜੀ ਹੋਈ ਰੰਗਲੀ ਉੱਨ ਦੀ ਤਰਾਂ ਹੋ ਜਾਣਗੇ। فَأَمَّا مَن ثَقُلَتۡ مَوَٰزِينُهُۥ ٦ਫਿਰ ਜਿਸ ਬੰਦੇ ਦਾ ਪਲੜਾ ਭਾਰੀ ਹੋਵੇਗਾ। فَهُوَ فِي عِيشَةٍ رَّاضِيَةٍ ٧ਉਹ ਮਨ ਭਾਉਂਦੇ ਆਰਾਮ ਵਿਚ ਹੋਵੇਗਾ। وَأَمَّا مَنۡ خَفَّتۡ مَوَٰزِينُهُۥ ٨ਅਤੇ ਜਿਸ ਬੰਦੇ ਦਾ ਪਲੜਾ ਹੌਲਾ ਹੋਵੇਗਾ। فَأُمُّهُۥ هَاوِيَةٌ ٩ਤਾਂ ਉਸ ਦਾ ਟਿਕਾਣਾ ਖਾਈ (ਨਰਕ) ਹੈ। وَمَآ أَدۡرَىٰكَ مَا هِيَهۡ ١٠ਅਤੇ ਤੁਸੀਂ ਕੀ ਜਾਣੋ, ਕਿ ਉਹ ਕੀ ਹੈ। نَارٌ حَامِيَةُۢ ١١ਭਟਕਦੀ ਹੋਈ ਅੱਗ। ਸ਼ੁਰੂ ਅੱਲਾਹ ਦੇ ਨਾਮ ਨਾਲ ਜਿਹੜਾ ਅਤਿਅੰਤ ਮਿਹਰਬਾਨ ਅਤੇ ਰਹਿਮ ਫ਼ਰਮਾਉਣ ਵਾਲਾ ਹੈ।
Translation: Dr. Muhamad Habib, Bhai Harpreet Singh, Maulana Wahiduddin Khan.