Millat al-Islam

Chapter 114 · 6 verses · Dr. Muhamad Habib, Bhai Harpreet Singh, Maulana Wahiduddin Khan

Surah Al-Nas in Panjabi

Arabic with tafsir Listen to Surah Al-Nas (1315 reciters)
Meccanسورة الناس6 verses

بِسۡمِ ٱللَّهِ ٱلرَّحۡمَٰنِ ٱلرَّحِيمِ

قُلۡ أَعُوذُ بِرَبِّ ٱلنَّاسِ ١ਆਖੋ, ਮੈਂ ਸ਼ਰਣ ਮੰਗਦਾ ਹਾਂ, ਲੋਕਾਂ ਦੇ ਰੱਬ ਦੀ। مَلِكِ ٱلنَّاسِ ٢ਲੋਕਾਂ ਦੇ ਪਾਤਸ਼ਾਹ ਦੀ। إِلَٰهِ ٱلنَّاسِ ٣ਲੋਕਾਂ ਦੇ ਪੂਜਨੀਕ ਦੀ। مِن شَرِّ ٱلۡوَسۡوَاسِ ٱلۡخَنَّاسِ ٤(ਸ਼ੈਤਾਨ) ਵਸਵਸਾ (ਮਾੜਾ ਖ਼ਿਆਲ) ਪਾਉਣ ਵਾਲੇ ਦੀ ਬੁਰਾਈ ਤੋਂ, ਜਿਹੜਾ (ਅੱਲਾਹ ਦਾ ਨਾਮ ਸੁਣ ਕੇ) ਲੁਕ ਜਾਂਦਾ ਹੈ। ٱلَّذِي يُوَسۡوِسُ فِي صُدُورِ ٱلنَّاسِ ٥ਜਿਹੜਾ ਲੋਕਾਂ ਦੇ ਦਿਲਾਂ ਵਿਚ ਵਸਵਸਾ (ਮਾੜਾ ਖਿਆਲ) ਪਾਉਂਦਾ ਹੈ। مِنَ ٱلۡجِنَّةِ وَٱلنَّاسِ ٦ਜਿੰਨਾਂ ਵਿਚੋਂ ਜਾਂ ਮਨੁੱਖਾਂ ਵਿਚੋਂ ।

Translation: Dr. Muhamad Habib, Bhai Harpreet Singh, Maulana Wahiduddin Khan.