Arabic with tafsir
Listen to Surah Al-Inshirah (1282 reciters)
بِسۡمِ ٱللَّهِ ٱلرَّحۡمَٰنِ ٱلرَّحِيمِ
أَلَمۡ نَشۡرَحۡ لَكَ صَدۡرَكَ ١ਕੀ ਅਸੀਂ ਤੁਹਾਡਾ ਸੀਨਾ (ਦਿਲ) ਤੁਹਾਡੇ ਲਈ ਨਹੀਂ' ਖੋਲ੍ਹ ਦਿੱਤਾ ਹੈ। وَوَضَعۡنَا عَنكَ وِزۡرَكَ ٢ਅਤੇ ਤੁਹਾਡਾ ਉਹ ਭਾਰ ਲਾਹ ਦਿੱਤਾ। ٱلَّذِيٓ أَنقَضَ ظَهۡرَكَ ٣ਜਿਸ ਨੇ ਤੁਹਾਡੀ ਪਿੱਠ ਝੁਕਾ ਦਿੱਤੀ ਸੀ। وَرَفَعۡنَا لَكَ ذِكۡرَكَ ٤ਅਤੇ ਅਸੀਂ' ਤੁਹਾਡੇ ਨਾਮ ਨੂੰ ਉੱਚਾ ਕਰ ਦਿੱਤਾ। فَإِنَّ مَعَ ٱلۡعُسۡرِ يُسۡرًا ٥ਤਾਂ ਔਖ ਦੇ ਨਾਲ ਸੌਖ ਵੀ ਹੈ। إِنَّ مَعَ ٱلۡعُسۡرِ يُسۡرًا ٦ਬੇਸ਼ੱਕ ਔਖ ਦੇ ਨਾਲ ਸੌਖ ਵੀ ਹੈ। فَإِذَا فَرَغۡتَ فَٱنصَبۡ ٧ਫਿਰ ਤੁਸੀਂ ਵਿਹਲੇ ਹੋ ਜਾਵੋ ਅਤੇ (ਬੰਦਗੀ ਲਈ) ਮਿਹਨਤ ਕਰਿਆ ਕਰੋ। وَإِلَىٰ رَبِّكَ فَٱرۡغَب ٨ਅਤੇ ਆਪਣੇ ਰੱਬ ਵੱਲ ਆਪਣਾ ਧਿਆਨ ਲਗਾਉ।
Translation: Dr. Muhamad Habib, Bhai Harpreet Singh, Maulana Wahiduddin Khan.