ملة الإسلام

السورة 106 · 4 آية · Dr. Muhamad Habib, Bhai Harpreet Singh, Maulana Wahiduddin Khan

سورة قريش باللغة البنجابية

السورة بالعربية مع التفسير استمع إلى سورة قريش (849 قارئاً)
مكيةسورة قريش٤ آية

بِسۡمِ ٱللَّهِ ٱلرَّحۡمَٰنِ ٱلرَّحِيمِ

لِإِيلَٰفِ قُرَيۡشٍ ١ਇਸ ਲਈ ਕਿ ਕੁਰੈਸ਼ ਆਦੀ ਹੋ ਗਏ। إِۦلَٰفِهِمۡ رِحۡلَةَ ٱلشِّتَآءِ وَٱلصَّيۡفِ ٢ਸਰਦੀ ਅਤੇ ਗਰਮੀ ਦੇ ਸਫ਼ਰ ਦੇ। فَلۡيَعۡبُدُواْ رَبَّ هَٰذَا ٱلۡبَيۡتِ ٣ਤਾਂ ਉਨ੍ਹਾਂ ਨੂੰ ਚਾਹੀਦਾ ਹੈ ਕਿ ਉਹ ਇਸ ਘਰ ਦੇ ਰੱਬ ਦੀ ਸ਼ੰਦਗੀ ਕਰਨ। ٱلَّذِيٓ أَطۡعَمَهُم مِّن جُوعٍ وَءَامَنَهُم مِّنۡ خَوۡفِۭ ٤ਜਿਸ ਨੇ ਉਨ੍ਹਾਂ ਨੂੰ ਕੁੱਖਿਆਂ ਨੂੰ ਭੋਜਨ ਦਿੱਤਾ ਅਤੇ ਭੈਅ ਤੋਂ ਉਨ੍ਹਾਂ ਨੂੰ ਅਮਨ ਦਿੱਤਾ।

الترجمة: Dr. Muhamad Habib, Bhai Harpreet Singh, Maulana Wahiduddin Khan.