ملة الإسلام

السورة 81 · 29 آية · Dr. Muhamad Habib, Bhai Harpreet Singh, Maulana Wahiduddin Khan

سورة التكوير باللغة البنجابية

السورة بالعربية مع التفسير استمع إلى سورة التكوير (1,316 قارئاً)
مكيةسورة التكوير٢٩ آية

بِسۡمِ ٱللَّهِ ٱلرَّحۡمَٰنِ ٱلرَّحِيمِ

إِذَا ٱلشَّمۡسُ كُوِّرَتۡ ١ਜਦੋਂ ਸੂਰਜ ਨੂੰ ਲਪੇਟ ਦਿੱਤਾ ਜਾਵੇਗਾ। وَإِذَا ٱلنُّجُومُ ٱنكَدَرَتۡ ٢ਅਤੇ ਜਦੋਂ ਤਾਰੇ ਪ੍ਰਕਾਸ਼ਹੀਣ ਹੋ ਜਾਣਗੇ। وَإِذَا ٱلۡجِبَالُ سُيِّرَتۡ ٣ਅਤੇ ਜਦੋਂ ਪਹਾੜ ਚਲਾਏ ਜਾਣਗੇ। وَإِذَا ٱلۡعِشَارُ عُطِّلَتۡ ٤ਅਤੇ ਜਦੋਂ ਦਸ ਮਹੀਨਿਆਂ ਦੀਆਂ ਗੱਭਣ ਊਠਨੀਆਂ ਅਵਾਰਾ ਫਿਰਣਗੀਆਂ। وَإِذَا ٱلۡوُحُوشُ حُشِرَتۡ ٥ਅਤੇ ਜਦੋਂ ਸਾਰੇ ਜੰਗਲੀ ਜਾਨਵਰ ਇੱਕਠੇ ਕੀਤੇ ਜਾਣਗੇ। وَإِذَا ٱلۡبِحَارُ سُجِّرَتۡ ٦ਅਤੇ ਜਦੋਂ ਸਮੁੰਦਰ (ਅੱਗ ਨਾਲ) ਭਟਕਾ ਦਿੱਤੇ ਜਾਣਗੇ। وَإِذَا ٱلنُّفُوسُ زُوِّجَتۡ ٧ਅਤੇ ਜਦੋਂ' ਇੱਕੋ ਤਰ੍ਹਾਂ ਦੇ ਲੋਕ ਇਕੱਠੇ ਕੀਤੇ ਜਾਣਗੇ। وَإِذَا ٱلۡمَوۡءُۥدَةُ سُئِلَتۡ ٨ਅਤੇ ਜਿਉਂਦੀ ਦਫ਼ਨ ਕੀਤੀ ਲੜਕੀ ਤੋਂ ਪੁੱਛਿਆ ਜਾਵੇਗਾ। بِأَيِّ ذَنۢبٍ قُتِلَتۡ ٩ਕਿ ਉਹ ਕਿਸ ਫੋਸ਼ ਵਿਚ ਮਾਰੀ ਗਈ। وَإِذَا ٱلصُّحُفُ نُشِرَتۡ ١٠ਅਤੇ ਜਦੋਂ ਕਰਮ ਪੱਤਰ ਖੋਲ੍ਹੇ ਜਾਣਗੇ। وَإِذَا ٱلسَّمَآءُ كُشِطَتۡ ١١ਅਤੇ ਜਦੋਂ ਅਸਮਾਨ ਖੁੱਲ੍ਹ ਜਾਵੇਗਾ। وَإِذَا ٱلۡجَحِيمُ سُعِّرَتۡ ١٢ਅਤੇ ਨਰਕ ਦੀ ਅੱਗ ਭਟਕਾਈ ਜਾਵੇਗੀ। وَإِذَا ٱلۡجَنَّةُ أُزۡلِفَتۡ ١٣ਅਤੇ ਜੰਨਤ ਨੂੰ ਨੇੜੇ ਲਿਆਂਦਾ ਜਾਵੇਗਾ। عَلِمَتۡ نَفۡسٌ مَّآ أَحۡضَرَتۡ ١٤ਹਰ ਇੱਕ ਬੰਦਾ ਜਾਣ ਲਵੇਗਾ ਕਿ ਉਹ ਕੀ ਲੈ ਕੇ ਆਇਆ ਹੈ। فَلَآ أُقۡسِمُ بِٱلۡخُنَّسِ ١٥ਮੈਂ ਸਹੁੰ ਖਾਂਦਾ ਹਾਂ ਉਨ੍ਹਾਂ ਪਿੱਛੇ ਹਟਣ ਵਾਲੇ ਤਾਰਿਆਂ ਦੀ। ٱلۡجَوَارِ ٱلۡكُنَّسِ ١٦ਚਲਣ ਅਤੇ ਛਿੱਪ ਜਾਣ ਵਾਲੇ ਤਾਰਿਆਂ ਦੀ। وَٱلَّيۡلِ إِذَا عَسۡعَسَ ١٧ਅਤੇ ਰਾਤ ਦੀ (ਸਹੁੰ) ਜਦੋਂ ਉਹ ਜਾਣ ਲੱਗੇ। وَٱلصُّبۡحِ إِذَا تَنَفَّسَ ١٨ਅਤੇ ਸਵੇਰ ਦੀ ਜਦੋਂ ਉਹ ਆਉਂਣ ਲੱਗੇ। إِنَّهُۥ لَقَوۡلُ رَسُولٍ كَرِيمٍ ١٩ਕਿ ਇਹ ਇੱਕ ਸਨਮਾਣਯੋਗ ਸੰਦੇਸ਼ਵਾਹਕ 'ਤੇ ਹੋਈ ਬਾਣੀ ਹੈ। ذِي قُوَّةٍ عِندَ ذِي ٱلۡعَرۡشِ مَكِينٍ ٢٠ਤਾਕਤ ਵਾਲੇ, ਅਰਸ਼ਾਂ ਦੇ ਮਾਲਕ ਦੇ ਕੋਲ ਉੱਚੇ ਦਰਜੇ ਵਾਲਾ। مُّطَاعٍ ثَمَّ أَمِينٍ ٢١ਉਸ ਦੀ ਗੱਲ ਮੰਨੀ ਜਾਂਦੀ ਹੈ। ਉਹ ਭਰੋਸੇ ਵਾਲਾ ਹੈ। وَمَا صَاحِبُكُم بِمَجۡنُونٍ ٢٢ਅਤੇ ਤੁਹਾਡਾ ਸਾਥੀ ਮਸਤਾਨਾ ਨਹੀਂ ਹੈ। وَلَقَدۡ رَءَاهُ بِٱلۡأُفُقِ ٱلۡمُبِينِ ٢٣ਅਤੇ ਉਸ ਨੇ ਉਸ (ਫਰਿਸ਼ਤੇ) ਨੂੰ (ਅਸਮਾਨ 'ਤੇ) ਪ੍ਰਤੱਖ (ਪੂਰਬੀ ਕੰਢੇ ਤੇ) ਵੇਖਿਆ ਹੈ। وَمَا هُوَ عَلَى ٱلۡغَيۡبِ بِضَنِينٍ ٢٤ਅਤੇ ਉਹ ਗੁਪਤ ਗੱਲਾਂ ਲਈ ਜ਼ਿਆਦਾ ਉਤਸੁਕ ਨਹੀਂ। وَمَا هُوَ بِقَوۡلِ شَيۡطَٰنٍ رَّجِيمٍ ٢٥ਅਤੇ ਇਹ ਫਿਟਕਾਰੇ ਹੋਏ ਸੈੈਤਾਨ ਦਾ ਬੋਲ ਨਹੀਂ। فَأَيۡنَ تَذۡهَبُونَ ٢٦ਫਿਰ ਤੁਸੀਂ ਕਿੱਧਰ ਜਾ ਰਹੇ ਹੋ إِنۡ هُوَ إِلَّا ذِكۡرٌ لِّلۡعَٰلَمِينَ ٢٧ਇਹ ਤਾ ਸਿਰਫ਼ ਸੰਸਾਰ ਵਾਲਿਆਂ ਲਈ ਇੱਕ ਉਪਦੇਸ਼ ਹੈ। لِمَن شَآءَ مِنكُمۡ أَن يَسۡتَقِيمَ ٢٨ਉਸ ਲਈ ਜਿਹੜਾ ਤੁਹਾਡੇ ਵਿਚੋਂ ਸਿੱਧਾ ਚੱਲਣਾ ਚਾਹੇ। وَمَا تَشَآءُونَ إِلَّآ أَن يَشَآءَ ٱللَّهُ رَبُّ ٱلۡعَٰلَمِينَ ٢٩ਅਤੇ ਤੁਸੀਂ ਕੂਝ ਨਹੀਂ ਕਰ ਸਕਦੇ, ਪਰੰਤੂ ਇਹ ਕਿ ਸੰਸਾਰ ਦਾ ਪਾਲਣਹਾਰ ਅੱਲਾਹ ਚਾਹੇ।

الترجمة: Dr. Muhamad Habib, Bhai Harpreet Singh, Maulana Wahiduddin Khan.