ملة الإسلام

السورة 99 · 8 آية · Dr. Muhamad Habib, Bhai Harpreet Singh, Maulana Wahiduddin Khan

سورة الزلزلة باللغة البنجابية

السورة بالعربية مع التفسير استمع إلى سورة الزلزلة (1,320 قارئاً)
مدنيةسورة الزلزلة٨ آية

بِسۡمِ ٱللَّهِ ٱلرَّحۡمَٰنِ ٱلرَّحِيمِ

إِذَا زُلۡزِلَتِ ٱلۡأَرۡضُ زِلۡزَالَهَا ١ਜਦੋਂ ਧਰਤੀ ਜ਼ੋਰ ਨਾਲ ਹਿਲਾ ਦਿੱਤੀ ਜਾਵੇਗੀ। وَأَخۡرَجَتِ ٱلۡأَرۡضُ أَثۡقَالَهَا ٢ਅਤੇ ਧਰਤੀ ਆਪਣਾ ਬੋਂਝ ਕੱਢ ਕੇ ਬਾਹਰ ਸੁੱਟ ਦੇਵੇਗੀ। وَقَالَ ٱلۡإِنسَٰنُ مَا لَهَا ٣ਅਤੇ ਮਨੁੱਖ ਆਖੇਗਾ ਕਿ ਇਸ ਨੂੰ ਕੀ ਹੋਇਆ। يَوۡمَئِذٍ تُحَدِّثُ أَخۡبَارَهَا ٤ਉਸ ਦਿਨ ਧਰਤੀ ਆਪਣੇ ਹਾਲਾਤਾਂ ਦਾ ਵਰਨਣ ਕਰੇਗੀ। بِأَنَّ رَبَّكَ أَوۡحَىٰ لَهَا ٥ਕਿਉਂਕਿ ਤੁਹਾਡੇ ਰੱਬ ਦਾ ਉਸ ਨੂੰ ਇਹ ਹੀ ਹੁਕਮ ਹੋਵੇਗਾ। يَوۡمَئِذٍ يَصۡدُرُ ٱلنَّاسُ أَشۡتَاتًا لِّيُرَوۡاْ أَعۡمَٰلَهُمۡ ٦ਉਸ ਦਿਨ ਲੋਕ ਅਲੱਗ-ਅਲੱਗ ਨਿਕਲਣਗੇ। ਤਾਂ ਕਿ ਉਨ੍ਹਾਂ ਦੇ ਕਰਮ ਉਨ੍ਹਾਂ ਨੂੰ ਦਿਖਾਏ ਜਾਣ। فَمَن يَعۡمَلۡ مِثۡقَالَ ذَرَّةٍ خَيۡرًا يَرَهُۥ ٧ਤਾਂ ਜਿਸ ਬੰਦੇ ਨੇ ਤਿਣਕੇ ਬਰਾਬਰ ਵੀ ਨੇਕੀ ਕੀਤੀ ਹੋਵੇਗੀ। ਉਹ ਉਸ ਨੂੰ ਦੇਖ ਲਵੇਗਾ। وَمَن يَعۡمَلۡ مِثۡقَالَ ذَرَّةٍ شَرًّا يَرَهُۥ ٨ਅਤੇ ਜਿਸ ਬੰਦੇ ਨੇ ਤਿਣਕੇ ਬਰਾਬਰ ਬੁਰਾਈ ਕੀਤੀ ਹੋਵੇਗੀ, ਉਹ ਉਸ ਨੂੰ ਦੇਖ ਲਵੇਗਾ।

الترجمة: Dr. Muhamad Habib, Bhai Harpreet Singh, Maulana Wahiduddin Khan.